Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Méhu. 1. ਮੇਘ, ਬਦਲ। 2. ਮੀਂਹ, ਬਾਰਸ਼। 1. clouds. 2. rain. ਉਦਾਹਰਨਾ: 1. ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥ Asatpadee 5, Chhant 4, 2:2 (P: 455). 2. ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥ Salok, Farid, 18:2 (P: 1378). ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ Salok, Farid, 25:1 (P: 1379). ਕਿਆ ਕਰਿ ਕੈ ਸੁਨਹੁ ਪ੍ਰਭੁ ਸਭ ਜਗ ਮਹਿ ਵਰਸੈ ਮੇਹੁ ॥ Raga Sorath 4, Vaar 25, Salok, 4, 1:4 (P: 652).
|
Mahan Kosh Encyclopedia |
ਨਾਮ/n. ਮੇਘ. ਦੇਖੋ- ਮੇਹ. “ਸਭ ਜਗ ਮਹਿ ਵਰਸੈ ਮੇਹੁ.” (ਮਃ ੪ ਵਾਰ ਸੋਰ) 2. ਮੀਂਹ. ਵਰਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|