Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Moṫee. ਸੰਖ ਅੰਦਰ ਪੈਦਾ ਹੋਇਆ ਇਕ ਰਤਨ। rubies, pearls, jewels. ਉਦਾਹਰਨ: ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14). ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ (ਭਾਵ ਮੋਤੀਆਂ ਵਰਗੇ ਦੰਦ). Raga Soohee 3, Vaar 10ਸ, 1, 2:1 (P: 788).
|
SGGS Gurmukhi-English Dictionary |
[P. n.] Pearl
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. pearl, imitation pearl, spangle.
|
Mahan Kosh Encyclopedia |
ਨਾਮ/n. ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. “ਮੋਤੀ ਤ ਮੰਦਿਰ ਊਸਰਹਿ.” (ਸ੍ਰੀ ਮਃ ੧) ਦੇਖੋ- ਗਜਮੁਕਤਾ। 2. ਭਾਵ- ਉੱਜਲਦੰਦ. “ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ.” (ਮਃ ੧ ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸ਼ਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|