Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohan⒰. ਮੋਹ ਲੈਣ ਵਾਲੇ, ਸੁੰਦਰ। enticer, beauteous, The Lord. ਉਦਾਹਰਨ: ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥ Raga Gaurhee 5, Chhant 3, 3:4 (P: 249). ਮੋਹਨੁ ਪ੍ਰਾਨ ਮਾਨ ਰਾਗੀ ਲਾ ॥ (ਹਰੀ). Raga Goojree 5, 13, 1:1 (P: 496). ਉਦਾਹਰਨ: ਪੇਖਿਉ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ (ਪ੍ਰਭੂ). Raga Bilaaval 5, 93, 2:1 (P: 823).
|
|