Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohi-aa. ਮੋਹ ਲਿਆ, ਭਰਮਾਇਆ ਹੋਇਆ। fascinated, allured, bewitched. ਉਦਾਹਰਨ: ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ Raga Sireeraag 3, 56, 2:1 (P: 35). ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥ Raga Gaurhee 9, 8, 3:2 (P: 220).
|
Mahan Kosh Encyclopedia |
(ਮੋਹਿਓ, ਮੋਹਿਅੜਾ, ਮੋਹਿਅੜੀ) ਬੇਸੁਧ ਹੋਇਆ, ਹੋਈ। 2. ਮੋਹਿਤ ਹੋਇਆ, ਹੋਈ. “ਹਰਿ ਮੋਹਿਅੜੀ ਸਾਚਸਬਦਿ.” (ਸੂਹੀ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|