Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺgaṇ. ਯਾਚਨਾ ਕਰਨ। to beg; begging. ਉਦਾਹਰਨ: ਤੂੰ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹੱਥ ਜੋੜਿ ਖਲੀ ਸਭ ਹੋਈ ॥ Raga Bihaagarhaa 4, Vaar 3:4 (P: 549).
|
Mahan Kosh Encyclopedia |
(ਮੰਗਣਾ) ਦੇਖੋ- ਮਾਂਗਨਾ। 2. ਦੇਖੋ- ਮੰਹਨ. “ਗੁਰੁ ਪੀਰੁ ਸਦਾਏ ਮੰਗਣ ਜਾਇ.” (ਮਃ ੧ ਵਾਰ ਸਾਰ) “ਮੰਗਣਾ ਤ ਸਚੁ ਇਕੁ.” (ਮਃ ੫ ਵਾਰ ਗਉ ੨) 3. ਦੇਖੋ- ਮੰਗਨੀ 2 ਅਤੇ ਮੰਗੇਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|