Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺgal⒰. 1. ਖੁਸ਼ੀ ਦਾ ਗੀਤ। 2. ਅਨੰਦ ਹੋਇਆ। 3. ਖੁਸ਼ੀ। 1. celestial strain, song of rejoicing/bliss. 2. joyful, pleasing. 3. pleasure, joy. ਉਦਾਹਰਨਾ: 1. ਤਿਤੁ ਘਰਿ ਸਖੀਏ ਮੰਗਲੁ ਗਾਇਆ ॥ Raga Maajh 5, 11, 1:2 (P: 97). 2. ਜਨ ਨਾਨਕ ਹਰਿਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥ Raga Vadhans 4, Ghorheeaan, 1, 4:6 (P: 575). 3. ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥ Raga Basant 5, 3, 1:3 (P: 1180).
|
|