Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺṫaa. 1. ਮੰਤਰ। 2. ਉਪਦੇਸ਼। 3. ਮੰਤਰ (ਜਾਦੂ ਵਾਲਾ)। 1. instructions, word. 2. teachings. 3. spell. ਉਦਾਹਰਨਾ: 1. ਸਿਮਰਿ ਮਨਾ ਪੂਰੇ ਗੁਰ ਮੰਤਾ ॥ (ਭਾਵ ਸਿਖਿਆ, ਉਪਦੇਸ਼). Raga Gaurhee 5, 94, 2:4 (P: 184). ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥ Raga Dhanaasaree 5, 41, 1:2 (P: 681). 2. ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥ Raga Gaurhee 5, 109, 2:2 (P: 201). 3. ਅਵਰੁ ਨ ਅਉਖਧੁ ਤੰਤ ਨ ਮੰਤਾ ॥ Raga Aaasaa 1, Asatpadee 9, 4:1 (P: 416).
|
SGGS Gurmukhi-English Dictionary |
1. instructions, word. 2. teachings. 3. spell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੰਤਾਨੀ) ਦੇਖੋ- ਮੰਤ੍ਰ. “ਅਵਰੁ ਨ ਅਉਖਧੁ ਤੰਤੁ ਨ ਮੰਤਾ.” (ਆਸਾ ਅ: ਮਃ ੧) “ਗੁਰਿ ਦੀਨੋ ਮੰਤਾਨੀ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|