Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺṫ⒰. 1. ਮਨਤਵ, ਮਨੋਰਥ, ਉਦੇਸ਼। 2. ਮੰਤਰ, ਜਾਪ। 3. ਉਪਦੇਸ਼। 1. motive. 2. name. 3. instruction, teaching. ਉਦਾਹਰਨਾ: 1. ਅੰਤੁ ਨ ਜਾਪੈ ਕਿਆ ਮਨਿ ਮੰਤੁ ॥ Japujee, Guru Nanak Dev, 24:4 (P: 5). 2. ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ Raga Maajh 4, Din-Rain, 3:3 (P: 137). 3. ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥ Raga Gaurhee 5, 125, 3:2 (P: 206). ਉਦਾਹਰਨ: ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥ (ਸਲਾਹ, ਸਿਖਿਆ, ਉਪਦੇਸੁ). Raga Bilaaval 5, 90, 2:1 (P: 822).
|
Mahan Kosh Encyclopedia |
ਸੰ. मन्त्र- ਮੰਤ੍ਰ. ਦੇਖੋ- ਮੰਤ੍ਰ. “ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ.” (ਆਸਾ ਮਃ ੫) 2. ਸੰ. मन्तु. ਅਪਰਾਧ. ਕੁਸੂਰ। 3. ਮਨੁੱਖ. ਆਦਮੀ। 4. ਪ੍ਰਜਾਪਤਿ. ਪ੍ਰਜਾ ਦਾ ਮਾਲਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|