Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺṫar⒰. 1. ਸਿਖਿਆ, ਉਪਦੇਸ਼। 2. ਵਿਸ਼ੇਸ਼ ਸਿਧੀ ਪ੍ਰਾਪਤ ਕਰਨ ਲਈ ਜਪੇ ਜਾਣ ਵਾਲਾ ਵਾਕੰਸ ਅਥਵਾ ਸ਼ਬਦ। 3. ਉਦੇਸ਼, ਗੁਝਾ ਭਾਣਾ। 4. ਸਲਾਹ, ਮਤਾ। 1. instruction. 2. magic incantation. 3. resolve. 4. plot. ਉਦਾਹਰਨਾ: 1. ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ (ਮਤ, ਸਿਖਿਆ). Raga Gaurhee 5, 111, 4:1 (P: 188). ਤੁਰਕ ਮੰਤ੍ਰੂ ਕਨਿ ਰਿਦੈ ਸਮਾਹਿ ॥ (ਭਾਵ ਕਲਮਾ). Raga Raamkalee 3, Vaar 11, Salok, 1, 1:11 (P: 951). 2. ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੂ ॥ Raga Gaurhee 5, 122, 2:1 (P: 190). 3. ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੂ ਨ ਜਾਨੈ ਹੋਰੁ ॥ Raga Gaurhee 5, Sukhmanee 16, 2:3; 4 (P: 284). 4. ਦੁਸਟ ਸਭਾ ਮਹਿ ਮੰਤ੍ਰੂ੍ਰੁ ਪਕਾਇਆ ॥ Raga Bhairo 3, 20, 3:3 (P: 1133).
|
Mahan Kosh Encyclopedia |
ਦੇਖੋ- ਮੰਤ੍ਰ. “ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|