Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḋar⒤. ਘਰ, ਨਿਵਾਸ ਸਥਾਨ। palace, lofty mansion. ਉਦਾਹਰਨ: ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥ (ਮਹਲ). Raga Gaurhee 4, 46, 2:1 (P: 166). ਉਦਾਹਰਨ: ਮੰਦਰਿ ਮੇਰੈ ਸਬਦਿ ਉਜਾਰਾ ॥ (ਭਾਵ ਹਿਰਦੇ ਵਿਚ). Raga Aaasaa 5, 53, 3:1 (P: 384). ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥ (ਭਾਵ ਕੋਠੇ ਉਪਰ/ਛਤ ਤੇ ਚੜ੍ਹ ਕੇ). Raga Sorath 5, 61, 2:2 (P: 624). ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ ॥ (ਸਰੀਰ ਰੂਪੀ ਮੰਦਰ). Raga Bilaaval 5, 87, 1:2 (P: 821). ਸਿਖ ਮਤਿ ਸਭ ਬੁਧਿ ਤੁਮੑਾਰੀ ਮੰਦਰਿ ਛਾਵਾ ਤੇਰੇ ॥ Raga Bilaaval 1, 2, 3:1 (P: 795).
|
Mahan Kosh Encyclopedia |
ਮੰਦਿਰ ਮੇਂ. ਮਹਲ ਮੇਂ. ਮਕਾਨ ਵਿੱਚ. “ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ.” (ਸੁਖਮਨੀ) 2. ਮਹਲ ਉੱਪਰ. “ਮੰਦਰਿ ਚਰਿਕੈ ਪੰਥੁ ਨਿਹਾਰਉ.” (ਸੋਰ ਸ: ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|