Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺḋæ. 1. ਭੈੜੀ ਥਾਂ, ਭੈੜੇ ਪਾਸੇ। 2. ਭੈੜੇ ਨੂੰ। 3. ਭੈੜੇ ਕੰਮ ਵਿਚ। 1. sin. 2. bad. 3. vice. ਉਦਾਹਰਨਾ: 1. ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ Raga Aaasaa 1, Vaar 7:2 (P: 467). 2. ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ Raga Aaasaa 1, Vaar 21, Salok, 2, 1:3 (P: 474). 3. ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥ Raga Raamkalee 3, Vaar 8ਸ, 3, 2:10 (P: 950).
|
SGGS Gurmukhi-English Dictionary |
1. sin. 2. bad. 3. vice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨੀਚ ਕਰਮਾਂ ਵਿੱਚ. “ਓਨੀ ਮੰਦੈ ਪੈਰੁ ਨ ਰਾਖਿਓ.” (ਵਾਰ ਆਸਾ) ਦੇਖੋ- ਮੰਦ ਅਤੇ ਮੰਦਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|