Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺn⒤. 1. ਮਨ ਵਿਚ। 2. ਪਰਵਾਨ ਕਰੇ। 3. ਪਰਵਾਨ ਕਰਕੇ, ਮੰਨ ਕੇ। 1. in mind. 2. submit (to his will). 3. obeys, put faith. ਉਦਾਹਰਨਾ: 1. ਜਤੁ ਸਤੁ ਤਪੁ ਪਵਿਤ੍ਰ ਸਰੀਰਾ ਹਰਿ ਹਰਿ ਮੰਨਿ ਵਸਾਏ ॥ Raga Sireeraag 3, 45, 3:2 (P: 31). 2. ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥ Raga Sireeraag 3, 54, 1:2 (P: 34). 3. ਜੇ ਕੋ ਮੰਨਿ ਜਾਣੈ ਮਨਿ ਕੋਇ ॥ (ਪਰਵਾਨ ਕਰਕੇ, ਮੰਨ ਕੇ). Japujee, Guru Nanak Dev, 12:6 (P: 3). ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥ Raga Goojree 3, Vaar, Salok by 3, 1:4 (P: 510).
|
Mahan Kosh Encyclopedia |
ਮਨ ਮੇਂ. ਦਿਲ ਵਿੱਚ. “ਸਬਦੁ ਮੰਨਿ ਵਸਾਏ.” (ਅਨੰਦੁ) 2. ਮੰਨਕੇ। 3. ਸੰ. ਮਾਨ੍ਯ. ਪੂਜ੍ਯ। 4. ਦੇਖੋ- ਮੰਨਿ ਜਾਣੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|