Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Yaa. 1. ਇਸ। 2. ਉਸ। 1. this. 2. that. ਉਦਾਹਰਨਾ: 1. ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ Raga Gaurhee 9, 4, 1:2 (P: 219). 2. ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥ Raga Bilaaval 9, 3, 1:2 (P: 831).
|
SGGS Gurmukhi-English Dictionary |
[H. P. n.] Worldly affairs, business
SGGS Gurmukhi-English Data provided by
Harjinder Singh Gill, Santa Monica, CA, USA.
|
English Translation |
conj. or, either.
|
Mahan Kosh Encyclopedia |
ਸੰ. ਧਾ. ਜਾਣਾ (ਗਮਨ ਕਰਨਾ), ਪਹੁੰਚਣਾ, ਸਾਮ੍ਹਣੇ ਜਾਣਾ, ਵੈਰੀ ਦਾ ਟਾਕਰਾ ਕਰਨ ਲਈ ਜਾਣਾ। 2. ਅ਼. [یا] ਵ੍ਯ. ਸੰਬੋਧਨ. ਹੇ! ਐ! “ਯਾ ਖੁਦਾਇ! ਇਹ ਕ੍ਯਾ ਭ੍ਯੋ.” (ਗੁਪ੍ਰਸੂ) 3. ਫ਼ਾ. ਅਥਵਾ. ਵਾ. ਜਾਂ। 4. ਪ੍ਰਾ. ਪੜਨਾਂਵ/pron. ਇਹ. ਯਹ. “ਰਾਮਨਾਮ ਬਿਨੁ ਯਾ ਸੰਕਟ ਮੈ ਕੋ ਅਬ ਹੋਤ ਸਹਾਈ?” (ਮਾਰੂ ਮਃ ੯) “ਯਾ ਭੀਤਰਿ ਜੋ ਰਾਮੁ ਬਸਤ ਹੈ.” (ਬਸੰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|