Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakʰvaalee. ਰਾਖੀ। protection.
ਉਦਾਹਰਨ:
ਹੋਈ ਰਾਜੇ ਰਾਮ ਕੀ ਰਖਵਾਲੀ ॥ (ਰਖਿਆ). Raga Sorath 5, 44, 1:1 (P: 620).

SGGS Gurmukhi-English Dictionary
protection.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.f. protector, guard, guardian, custodian, keeper; saviiour, preserver. same as ਰੱਖਿਆ.

Mahan Kosh Encyclopedia

ਰਖ੍ਯਾ. ਰੱਛਾ. ਦੇਖੋ- ਰਖਵਾਰੀ. “ਹੋਈ ਰਾਜੇ ਰਾਮ ਕੀ ਰਖਵਾਲੀ.” (ਸੋਰ ਮਃ ੫) 2. ਰਾਜਪੂਤਾਨੇ ਵਿੱਚ ਇੱਕ ਸਾਲਾਨਾ ਰਕਮ, ਜੋ ਮੀਣੇ ਆਦਿਕ ਚੋਰੀਪੇਸ਼ਾ ਲੋਕਾਂ ਨੂੰ ਇਸ ਲਈ ਦਿੱਤੀ ਜਾਂਦੀ ਹੈ, ਕਿ ਉਹ ਰਖਵਾਲੀ ਅਦਾ ਕਰਨ ਵਾਲਿਆਂ ਦੇ ਇਲਾਕੇ ਚੋਰੀ ਨਾ ਹੋਣ ਦੇਣ। 3. ਰਖ੍ਯਾ ਕਰਨ ਵਾਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits