Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰahu. 1. ਰਖੋ, ਧਾਰਨ ਕਰੋ। 2. ਬਚਾ ਲਵੇਂ। 1. enshrine, uphold, restrain, treasure. 2. save, prevent. ਉਦਾਹਰਨਾ: 1. ਏਕਾ ਟੇਕ ਰਖਹੁ ਮਨ ਮਾਹਿ ॥ Raga Gaurhee 5, Sukhmanee 22, 6:9 (P: 293). ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥ Raga Maaroo 1, Solhaa 10, 16:3 (P: 1031). 2. ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥ Raga Gaurhee 5, Baavan Akhree, 41 Salok :2 (P: 258). ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥ (ਬਚਾ ਲਵੋ). Raga Bilaaval 4, Chhant 3, 3:1 (P: 847).
|
|