Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰ⒤. 1. ਬਚਾ, ਸਾਂਭ। 2. ਰਖ ਕੇ, ਧਰ ਕੇ। 1. protect, save. 2. placing; keep me. ਉਦਾਹਰਨਾ: 1. ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ ॥ Raga Sireeraag 3, 54, 1:2 (P: 34). ਰਾਖਨਹਾਰ ਰਖਿ ਲੇਇ ਨਿਦਾਨਿ ॥ Raga Gaurhee 5, 92, 2:2 (P: 183). 2. ਹੋਰਿ ਮਨਮੁਖ ਦਾਜੁ ਜਿ ਰਖਿ ਦਿਖਲਾਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ Raga Sireeraag 4, Chhant 1, 4:5 (P: 79). ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ Raga Maajh 1, Vaar 11, Salok, 1, 2:2 (P: 143). ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ, ਮਿਲੁ ਚਾਉ ਚਾਈਲੇ ਪ੍ਰਾਨ ॥ (ਸਥਿਤ ਕਰ ਲਵੋ, ਬੈਠਾ ਲਵੋ). Raga Aaasaa 5, Chhant 14, 4:2 (P: 462). ਰਖਿ ਰਖਿ ਚਰਨ ਧਰੇ ਵੀਚਾਰੀ ॥ (ਰਖਦਾ ਹੈ, ਧਰਦਾ ਹੈ). Raga Dhanaasaree 1, Asatpadee, 1, 2:1 (P: 685).
|
SGGS Gurmukhi-English Dictionary |
1. protect, save. 2. on placing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਖਿਲੇਵਹੁ। 2. ਕ੍ਰਿ. ਵਿ. ਰੱਖਕੇ. ਧਰਕੇ. “ਨਾਚਹੁ ਰਖਿ ਰਖਿ ਪਾਉ.” (ਆਸਾ ਮਃ ੧) 3. ਬਚਾਕੇ. ਰੁਕਕੇ. “ਰਖਿ ਰਖਿ ਚਰਨ ਧਰੇ ਵੀਚਾਰੀ.” (ਧਨਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|