Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakʰé. 1. ਧਰੇ ਹਨ। 2. ਰਖੇ, observe। 3. ਬਚਾਏ, ਰਖਿਆ ਕੀਤੀ, ਬਚਾ ਲਏ। 4. ਮੁਕਾ ਦਿੱਤਾ, ਖਤਮ ਕਰ ਦਿੱਤਾ। 5. ਸਥਿਤ ਕੀਤਾ। 6. ਸਾਂਭਣਾ। 1. created. 2. kept. 3. saved, preserved. 4. finished. 5. placed. 6. reserve, save. ਉਦਾਹਰਨਾ: 1. ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ Japujee, Guru Nanak Dev, 27:14 (P: 6). 2. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). 3. ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ Raga Sireeraag 5, 82, 4:2 (P: 46). ਉਦਾਹਰਨ: ਰਖੇ ਰਖਣਹਾਰਿ ਆਪਿ ਉਬਾਰਿਅਨੁ ॥ Raga Goojree 5, Vaar 1:1 (P: 517). 4. ਆਵਣ ਜਾਣ ਰਖੇ ਕਰਿ ਕਰਮ ॥ Raga Gaurhee 5, 92, 2:4 (P: 183). 5. ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥ Raga Maaroo 1, Asatpadee 4, 5:3 (P: 1011). 6. ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥ Raga Basant 1, 10, 1:2 (P: 1171).
|
|