Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachan⒰. ਰਚਨਾ, ਸ੍ਰਿਸ਼ਟੀ, ਪਰਪੰਚ। creation, world. ਉਦਾਹਰਨ: ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ Raga Gaurhee 5, 163, 4:1 (P: 216). ਉਦਾਹਰਨ: ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ (ਰਚਨਾ, ਸਰੂਪ). Raga Raamkalee 3, Anand, 35:3 (P: 922).
|
SGGS Gurmukhi-English Dictionary |
creation, universe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਚਨਾ. ਸ੍ਰਿਸ਼੍ਟਿ. “ਆਪੇ ਰਚਨੁ ਰਚਾਇ, ਆਪੇ ਹੀ ਪਾਲਿਆ.” (ਵਾਰ ਗੂਜ ੨ ਮਃ ੫) 2. ਰਚਣ ਦੀ ਕ੍ਰਿਯਾ. ਬਣਾਉ. “ਜਿਨਿ ਹਰਿ ਤੇਰਾ ਰਚਨੁ ਰਚਿਆ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|