Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachaa-i-aa. ਸਿਰਜਿਆ। created, fashioned, made. ਉਦਾਹਰਨ: ਤਿਨਿ ਕਰਤੈ ਇਕੁ ਖੇਲੁ ਰਚਾਇਆ ॥ (ਰਚਿਆ, ਸਿਰਜਿਆ). Raga Maajh 3, Asatpadee 14, 3:1 (P: 117). ਉਦਮੁ ਕੀਆ ਕਰਾਇਆ ਆਰੰਭ ਰਚਾਇਆ ॥ (ਬੱਧਾ). Raga Aaasaa 5, 115, 1:1 (P: 399). ਸਚੇ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ (ਪਾਇਆ). Raga Vadhans 3, Chhant 1, 1:3 (P: 567).
|
|