Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rachiṫ. 1. ਰਚੀ ਹੋਈ, ਸਿਰਜੀ/ਬਣਾਈ ਹੋਈ। 2. ਲਗੇ ਹੋਏ, ਖੁਭੇ ਹੋਏ। 1. created, painted. 2. engrossed, absorbed. ਉਦਾਹਰਨਾ: 1. ਚਚਾ ਰਚਿਤ ਚਿਤ੍ਰ ਹੈ ਭਾਰੀ ॥ Raga Gaurhee, Kabir, Baavan Akhree, 12:1 (P: 340). 2. ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥ Raga Saarang 5, 139, 1:1 (P: 1231).
|
English Translation |
adj. made, created, written by.
|
Mahan Kosh Encyclopedia |
ਵਿ. ਰਚੀਆ ਹੋਇਆ. ਬਣਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|