Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫak. ਰਤੀ, ਤੋਲ ਦੀ ਇਕ ਇਕਾਈ। very small unit of weight. ਉਦਾਹਰਨ: ਤੋਲਾ ਮਾਸਾ ਰਤਕ ਪਾਇ ॥ Raga Saarang 4, Vaar 6, Salok, 1, 1:7 (P: 1239).
|
Mahan Kosh Encyclopedia |
(ਰਤਕੁ) ਸੰ. ਰਕ੍ਤਿਕਾ. ਨਾਮ/n. ਲਾਲੜੀ. ਘੁੰਘਚੀ. ਰੱਤੀ. Abrus Precatorious. ਸੋਨਾ ਆਦਿ ਧਾਤੁ ਅਤੇ ਦਵਾਈਆਂ ਦੇ ਤੋਲਣ ਲਈ ਇਸ ਨੂੰ ਵੱਟੇ ਦੇ ਥਾਂ ਵਰਤਦੇ ਹਨ. ਦੇਖੋ- ਤੋਲ. “ਤੋਲਾ ਮਾਸਾ ਰਤਕ ਪਾਇ.” (ਮਃ ੧ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|