Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫan⒰. ਵਡਮੁੱਲੀ ਵਸਤ, ਹੀਰਾ। precious object, pearl, gem, emerald. ਉਦਾਹਰਨ: ਜਿਸ ਨੋ ਕਿਰਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ Raga Aaasaa 4, So-Purakh, 2, 1:2 (P: 11). ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥ (ਭਾਵ ਨਾਮ). Raga Sireeraag 5, 78, 3:3 (P: 45). ਜਿਨਿ ਕੀਤਾ ਮਾਟੀ ਤੇ ਰਤਨੁ ॥ (ਭਾਵ ਸਰੀਰ). Raga Gaurhee 5, 75, 1:1 (P: 177).
|
Mahan Kosh Encyclopedia |
ਦੇਖੋ- ਰਤਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|