Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫaa. 1. ਗੂੜਾ ਲਾਲ। 2. ਰੰਗਿਆ ਹੋਇਆ। 3. ਮਸਤ ਹੋਇਆ, ਮਗਨ ਹੋਇਆ। 1. deep red, deep red coloured. 2. imbued. 3. intoxicated, imbued. ਉਦਾਹਰਨਾ: 1. ਰਤਾ ਪੈਨਣ ਮਨੁ ਰਤਾ ਸਪੇਦੀ ਸਤੁ ਦਾਨੁ ॥ Raga Sireeraag 1, 7, 2:1 (P: 16). ਉਦਾਹਰਨ: ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ Raga Maajh 1, Vaar 4, Salok, 1, 1:4 (P: 139). 2. ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥ Raga Sireeraag 1, 25, 1:1 (P: 23). 3. ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥ Raga Sireeraag 5, 71:1 (P: 42). ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ (ਰਚਿਆ ਹੋਇਆ). Raga Sorath 1, 3, 2:3 (P: 596).
|
SGGS Gurmukhi-English Dictionary |
[P. v.] Dyed, absorbed
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj., adv. just a little, somewhat.
|
Mahan Kosh Encyclopedia |
ਵਿ. ਰੱਤੀਮਾਤ੍ਰ, ਭਾਵ- ਤਨਿਕਮਾਤ੍ਰ। 2. ਰਕ੍ਤ. ਲਾਲ। 3. ਰੰਗਿਆ ਹੋਯਾ। 4. ਰਤ ਹੋਇਆ. ਪ੍ਰੀਤਿ ਸਹਿਤ. “ਰਤਾ ਪੈਨਣੁ ਮਨ ਰਤਾ, ਸੁਪੇਦੀ ਸਤੁ ਦਾਨੁ.” (ਸ੍ਰੀ ਮਃ ੧) “ਨਾਮਿ ਰਤਾ ਸਤਿਗੁਰੂ ਹੈ.” (ਮਃ ੩ ਵਾਰ ਬਿਹਾ) ਦੇਖੋ- ਰੱਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|