Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫi-aa. 1. ਰੰਗੇ ਜਾਣ ਨਾਲ, ਮਸਤ ਹੋਣ ਨਾਲ। 2. ਰਤੇ ਹੋਣ ਨਾਲ, ਪ੍ਰੇਮ ਕਰਨ ਨਾਲ। 3. ਰੰਗੇ ਹੋਏ। 4. ਮਿਲਿਆ ਹੋਇਆ। 1. imbued. 2. be in love. 3. tinged. 4. in contact with, involved. ਉਦਾਹਰਨਾ: 1. ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ Raga Sireeraag 1, 23, 4:2 (P: 23). ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥ Raga Sorath 4, Vaar 27ਸ, 4, 1:5 (P: 653). 2. ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥ Raga Sireeraag 5, 79, 3:3 (P: 45). ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ Raga Goojree 5, Vaar 1, Salok, 5, 1:3 (P: 517). 3. ਨਾਨਕ ਨਾਮਿ ਰਤਿਆ ਬਲਿ ਜਾਉ ॥ Raga Sorath 4, Vaar 9ਸ, 3, 2:6 (P: 646). 4. ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ Raga Raamkalee 5, Vaar 22:1 (P: 966).
|
SGGS Gurmukhi-English Dictionary |
1. imbued. 2. be in love. 3. tinged. 4. in contact with, involved.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|