Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫ⒰. 1. ਲਹੂ। 2. ਰਤਾ ਹੋਇਆ, ਮਸਤ, ਮਗਨ। 3. ਲਗਿਆ ਹੋਇਆ। 4. ਪ੍ਰੇਮ। 1. blood. 2. imbued. 3. attached. 4. love. ਉਦਾਹਰਨਾ: 1. ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ Raga Maajh 1, Vaar 6, Salok, 1, 1:1 (P: 140). 2. ਨਾਮ ਰਤੁ ਜੋ ਭਗਤੁ ਪਰਵਾਨੁ ॥ Raga Gaurhee 5, 118, 2:2 (P: 189). ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥ (ਪ੍ਰੀਤਵਾਨ). Raga Bilaaval 5, 83, 1:2 (P: 820). 3. ਪੂਜਾ ਅਰਚਾ ਬੰਦਨ ਡੰਡਉਤ ਖਟ ਕਰਮਾ ਰਤੁ ਰਹਤਾ ॥ Raga Sorath 5, Asatpadee 3, 5:1 (P: 642). 4. ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥ Raga Malaar 1, 3, 1:2 (P: 1255).
|
Mahan Kosh Encyclopedia |
ਸੰ. ਰਕ੍ਤ. ਲਹੂ. “ਜੋ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਚੀਤੁ?” (ਮਃ ੧ ਵਾਰ ਮਾਝ) ਜੋ ਮਨੁੱਖਾਂ ਦਾ ਲਹੂ ਪੀਂਦੇ ਹਨ, ਭਾਵ- ਰਿਸ਼ਵਤ ਲੈਂਦੇ ਅਰ ਜੁਲਮ ਨਾਲ ਧਨ ਖੋਂਹਦੇ ਹਨ। 2. ਸੰ. ਰਤ. ਪ੍ਰੀਤਿਵਾਨ. “ਨਾਮ ਰਤੁ, ਸੋ ਭਗਤੁ ਪਰਵਾਨੁ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|