Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫé. 1. ਰੰਗੇ ਹੋਏ, ਮਸਤ, ਮਗਨ, ਰਚੇ ਹੋਏ। 2. ਪਿਆਰ ਕਰਨ ਨਾਲ। 1. steeped. 2. imbued. ਉਦਾਹਰਨਾ: 1. ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ Japujee, Guru Nanak Dev, 27:15 (P: 6). 2. ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥ (ਰੰਗੇ ਜਾਣ ਨਾਲ, ਪਿਆਰ ਕਰਨ ਨਾਲ). Raga Sireeraag 1, 15, 3:3 (P: 19).
|
Mahan Kosh Encyclopedia |
ਪ੍ਰੇਮ ਵਾਲੇ. ਦੇਖੋ- ਰਤ. “ਰਤੇ ਸੇਈ ਜਿ ਮੁਖੁ ਨ ਮੋੜੰਨਿ.” (ਸਵਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|