Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫaᴺn. ਭਾਵ ਅਖਾਂ, ਨੇਤਰ। viz., eyes. ਉਦਾਹਰਨ: ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ Salok, Farid, 77:1 (P: 1381).
|
SGGS Gurmukhi-English Dictionary |
gem, jewel; i.e., eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਤੰਨੁ) ਦੇਖੋ- ਰਤਨ. “ਗੁਰ ਕਾ ਸਬਦੁ ਰਤੰਨੁ ਹੈ.” (ਅਨੰਦ) 2. ਰਤਨਰੂਪ ਨੇਤ੍ਰ. “ਚਬਣ ਚਲਣ ਰਤੰਨ.” (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ। 3. ਰਕ੍ਤ-ਵਰਣ. ਭਾਵ- ਪ੍ਰੇਮ ਦਾ ਰੰਗ. “ਮਨੁ ਪ੍ਰੇਮਿ ਰਤੰਨਾ.” (ਆਸਾ ਛੰਤ ਮਃ ੪) ਪ੍ਰੇਮ ਵਿੱਚ ਰੰਗਿਆ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|