Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramaṇ. 1. ਸਿਮਰਨ। 2. ਵਿਆਪਕ। 1. uttering, reciting, remembering. 2. pervading. ਉਦਾਹਰਨਾ: 1. ਅਉਸਰਿ ਹਰਿਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥ Raga Sireeraag 5, 88, 3:1 (P: 49). 2. ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥ Salok Sehaskritee, Gur Arjan Dev, 43:1 (P: 1357).
|
SGGS Gurmukhi-English Dictionary |
[1. P. n.] 1. (from Ramanâ) utter, remember, be engrossed, be absorbed. 2. Delightful
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਪਤਿ. ਭਰਤਾ। 2. ਕਾਮਦੇਵ। 3. ਭੋਗ ਵਿਲਾਸ। 4. ਖੇਲ. ਕ੍ਰੀੜਾ। 5. ਜਾਣਾ. ਫਿਰਨਾ. ਵਿਚਰਨਾ। 6. ਗਧਾ। 7. ਅੰਡਕੋਸ਼. ਫੋਤੇ। 8. ਰਮਣ ਇੱਕ ਵਰਣਿਕ ਛੰਦ ਭੀ ਹੈ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ਇੱਕ ਸਗਣ. ਉਦਾਹਰਣ- ਸਤ ਕੋ। ਰਰਿਯੇ। ਜਤ ਕੋ। ਧਰਿਯੇ॥ 9. ਵਿ. ਮਨੋਹਰ. ਸੁੰਦਰ। 10. ਸੰ. ਰਵਣ. ਉੱਚਾਰਣ. ਕਥਨ. “ਰਾਮ ਰਮਣ ਤਰਣ ਭੈਸਾਗਰ.” (ਗਉ ਮਃ ੫) “ਰਮਣ ਕਉ ਰਾਮ ਕੇ ਗੁਣਬਾਦ.” (ਸਾਰ ਮਃ ੫) ਗੁਣਾਨੁਵਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|