Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ramaṫ. 1. ਵਿਆਪਕ/ਵਰਤ ਰਿਹਾ ਹੈ। 2. ਸਿਮਰਦਿਆਂ। 1. pervading, contained. 2. reciting, uttering, remembering. ਉਦਾਹਰਨਾ: 1. ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰਸਬਦਿ ਗੁਰੂ ਲਿਵ ਲਾਗੇ ॥ Raga Gaurhee 4, 62, 2:1 (P: 172). 2. ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥ Raga Gaurhee 1, Asatpadee 1, 1:1 (P: 220).
|
SGGS Gurmukhi-English Dictionary |
[v. var.] From Rama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਰਮਣ ਕਰਦਾ. “ਰਮਤ ਰਾਮੁ ਸਭ ਰਹਿਓ ਸਮਾਇ.” (ਗੌਡ ਮਃ ੫) 2. ਰਵਤ. ਉੱਚਾਰਣ ਕਰਕੇ. ਉੱਚਾਰਣ ਕਰਦਿਆਂ. “ਰਸਨਾ ਰਮਤ ਸੁਨਤ ਸੁਖ ਸ੍ਰਵਨਾ.” (ਸੋਰ ਭੀਖਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|