Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralee-aa. 1. ਮਿਲ/ਰਲ ਜਾਏ ਗਾ। 2. ਖੁਸ਼ੀ, ਅਨੰਦ। 3. ਮੌਜਾਂ। 1. mix up, mingle. 2. pleasure. 3. revelment. ਉਦਾਹਰਨਾ: 1. ਨਾਮ ਬਿਨਾ ਮਾਟੀ ਸੰਗਿ ਰਲੀਆ ॥ (ਮਿਲ ਜਾਏਗਾ). Raga Aaasaa 5, 55, 1:2 (P: 385). 2. ਜਿਨੑ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ (ਖੁਸ਼ੀ, ਅਨੰਦ). Raga Soohee 1, Chhant 4, 2:4 (P: 765). 3. ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥ (ਮੌਜਾਂ). Raga Sireeraag 1, Asatpadee 5, 1:2 (P: 56).
|
|