Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralæ. ਮਿਲੇ, ਰਲੇ, ਮੇਲ ਖਾਏ। blend, intermingle, confound, mix. ਉਦਾਹਰਨ: ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥ Raga Sireeraag 3, 39, 2:3 (P: 28). ਖੰਡ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ (ਮੇਲ ਖਾਏ). Raga Sireeraag 4, Chhant 1, 4:4 (P: 79). ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥ (ਮਿਲ ਜਾਏ). Raga Goojree 1, 1, 1:2 (P: 489).
|
SGGS Gurmukhi-English Dictionary |
blended with, met.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|