Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaṫ⒰. 1. ਸਮਾਇਆ ਹੋਇਆ, ਰਮਿਆ ਹੋਇਆ। 2. (ਸੰਜੋਗ) ਮਾਣਦਾ, ਭੋਗਨਾ। 3. ਸਿਮਰਦਾ। 1. pervades. 2. absorbed, enjoy. 3. uttering, deliberating. ਉਦਾਹਰਨਾ: 1. ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ Raga Aaasaa 1, Patee, 18:1 (P: 433). 2. ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੁ ਬਿਧਿ ਸਾਹਿਬੁ ਰਵਤੁ ਰਹੈ ॥ Raga Soohee 1, 1, 3:2 (P: 728). 3. ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥ Raga Parbhaatee 1, 7, 4:2 (P: 1329).
|
|