Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravan. ਸਿਮਰਨ ਨਾਲ। with meditation. ਉਦਾਹਰਨ: ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥ Raga Gaurhee 5, Thitee, 15:6 (P: 300).
|
Mahan Kosh Encyclopedia |
ਦੇਖੋ- ਰਵਣ। 2. ਦੇਖੋ- ਰਮਣ. “ਸੋ ਪਦੁ ਰਵਹੁ, ਜਿ ਬਹੁਰਿ ਨ ਰਵਨਾ.” (ਗਉ ਕਬੀਰ) 3. ਗਮਨ. ਰਵਾਨਾ ਹੋਣ ਦੀ ਕ੍ਰਿਯਾ. “ਸਫਲ ਚਰਨ ਗੁਰੁਮਾਰਗ ਰਵਨ ਕੈ.” (ਭਾਗੁ ਕ) 4. ਰਮਣ (ਕ੍ਰੀੜਾ) ਕਰਨ ਵਾਲਾ. “ਸੰਤ ਸਰੂਪ ਅਯੋ ਰਵਨੰ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|