Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaal. 1. ਧੂੜ, ਰੇਣੁਕਾ, ਚਰਨ ਧੂੜ। 2. ਧੂੜੀ ਵਰਗੇ ਭਾਵ ਤੁਛ। 3. ਮਿਟੀ (ਹੋ ਗਏ) ਭਾਵ ਮਿਟ ਗਏ। 1. dust of the feet. 2. dust viz., insignificant, unimportant dust vis., eliminated/perished. ਉਦਾਹਰਨਾ: 1. ਨਾਨਕ ਜਾਚੈ ਸਾਧ ਰਵਾਲ ॥ Raga Gaurhee 5, 161, 4:2 (P: 198). 2. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ Raga Aaasaa 1, Vaar 4, Salok, 1, 2:1 (P: 464). 3. ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥ Raga Bilaaval 5, 113, 1:1 (P: 826).
|
SGGS Gurmukhi-English Dictionary |
[P. n.] Dust
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. dust, dust particle.
|
Mahan Kosh Encyclopedia |
ਰਜ. ਧੂੜ. ਦੇਖੋ- ਰਵਾਰ. “ਕੇਤੇ ਰਾਮ ਰਵਾਲ.” (ਵਾਰ ਆਸਾ) 2. ਕ੍ਰਿ. ਵਿ. ਤਨਿਕ. ਥੋੜੀਜੇਹੀ. “ਲੇ ਗੁਰੁਪਗ ਰੇਨ ਰਵਾਲ.” (ਨਟ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|