Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravi-o. 1. ਰਮਿਆ ਹੋਇਆ, ਪਸਰਿਆ ਹੋਇਆ, ਸਮਾਇਆ ਹੋਇਆ। 2. ਰਤੇ ਹੋਏ। 3. ਸਿਮਰਿਆ। 1. contained, pervading. 2. immersed. 3. meditated, deliberated. ਉਦਾਹਰਨਾ: 1. ਰਵਿਓ ਸਰਬ ਥਾਨਿ ਹਾਂ ॥ Raga Aaasaa 5, 158, 1:2 (P: 409). 2. ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥ Raga Goojree 5, 6, 3:2 (P: 496). 3. ਸਤਿਗੁਰੁ ਸਾਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥ Sava-eeay of Guru Angad Dev, 7:4 (P: 1392).
|
SGGS Gurmukhi-English Dictionary |
1. pervading. 2. recited, remembered. 3. imbued.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਵਿਆ) ਰਮਿਆ. ਫੈਲਿਆ. ਪਸਰਿਆ. “ਰਵਿਓ ਸਰਬ ਥਾਨ ਹਾਂ.” (ਆਸਾ ਮਃ ੫) 2. ਰਵ (ਉੱਚਾਰਣ) ਕੀਤਾ। 3. ਰਮਣ ਕੀਤਾ. ਭੋਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|