Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raviᴺḋ. ਗਜਦਾ ਹੋਇਆ। roaring, thundering. ਉਦਾਹਰਨ: ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਆਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥ Sava-eeay of Guru Ramdas, Gayand, 9:2 (P: 1403).
|
Mahan Kosh Encyclopedia |
ਅਰਵਿੰਦ (ਕਮਲ) ਦਾ ਸੰਖੇਪ। 2. ਰਵ (ਸ਼ਬਦ) ਕਰਦਾ. ਗੱਜਦਾ ਹੋਇਆ. “ਚੜੂ ਦਲ ਰਵਿੰਦ ਜੀਉ.” (ਸਵੈਯੇ ਮਃ ੪ ਕੇ) 3. ਦੇਖੋ- ਰਵਿੰਦੁ 2। 4. ਸੰ. रवीन्द ਰਵੀਂਦ. ਕਮਲ. ਜੋ ਸੂਰਯ ਦੀ ਕਿਰਣਾ ਦ੍ਵਾਰਾ ਖਿੜਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|