Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravæ. 1. ਮਾਣਦਾ ਹੈ, ਭੋਗਦਾ ਹੈ। 2. ਰਮਿਆ ਹੋਇਆ, ਵਿਆਪਕ। 3. ਸਿਮਰਦਾ ਹੈ। 4. ਉਚਾਰਣ ਕਰੇ, ਜਪੇ, ਗਾਵੈ। 5. ਮਸਤ। 1. enjoys, relishes. 2. contained. 3. sing. 4. utter, speak of. 5. self absorbed, intoxicated. ਉਦਾਹਰਨਾ: 1. ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥ Raga Sireeraag 3, 46, 2:2 (P: 31). ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥ (ਮਾਨਦੀ ਹੈ). Raga Gaurhee 5, 74, 3:4 (P: 177). 2. ਸਰਬ ਜੀਅ ਮਹਿ ਏਕੋ ਰਵੈ ॥ Raga Gaurhee 1, Asatpadee 16, 5:1 (P: 228). ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥ (ਵਸ ਜਾਂਦਾ ਹੈ). Raga Bilaaval 3, 4, 1:2 (P: 797). 3. ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ Raga Gaurhee 4, Vaar 5:4 (P: 302). 4. ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥ Raga Aaasaa 1, 16, 2:1 (P: 353). ਸਹਜਿ ਸਹਜਿ ਗੁਨ ਰਵੈ ਕਬੀਰਾ ॥ Raga Aaasaa, Kabir, 12, 4:2 (P: 478). ਗਿਆਨੁ ਧਿਆਨੁ ਸਭੁ ਕੋਈ ਰਵੈ ॥ (ਉਚਾਰਣ ਕਰੇ, ਬੋਲੇ). Raga Soohee 1, 2, 2:1 (P: 728). 5. ਅਪਨੇ ਰੰਗ ਰਵੈ ਅਕੇਲਾ ॥ Raga Sorath, Kabir, 4, 2:4 (P: 655).
|
Mahan Kosh Encyclopedia |
ਰਵ (ਬੋਲ) ਦਾ ਹੈ. ਆਖਦਾ ਹੈ. “ਗਿਆਨੁ ਧਿਆਨੁ ਸਭਕੋਈ ਰਵੈ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|