Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasnaa. 1. ਜੀਭ, ਜ਼ੁਬਾਨ। 2. ਰਸ ਲੈਣ ਵਾਲੀ। 1. tongue. 2. one who tastes/enjoys. ਉਦਾਹਰਨਾ: 1. ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥ Raga Sireeraag 3, 40, 1:3 (P: 29). ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥ (ਜ਼ਬਾਨ ਵਿਚ). Raga Sireeraag 1, Asatpadee 29, 3:3 (P: 66). ਉਦਾਹਰਨ: ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥ (ਜੀਭ ਦੁਆਰਾ). Raga Maajh 5, 27, 1:2 (P: 102). ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥ (ਹੇ ਰਸਨਾ). Raga Gaurhee 3, Chhant 5, 2:2 (P: 246). 2. ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥ ਆਸਾ 1, 5, 1:2 (P: 350).
|
English Translation |
n.f. tongue; sense or faculty of taste, gustation.
|
Mahan Kosh Encyclopedia |
ਨਾਮ/n. ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. “ਏ ਰਸਨਾ, ਤੂੰ ਅਨਰਸਿ ਰਾਚਿਰਹੀ.” (ਅਨੰਦੁ) 2. ਸੰ. ਰਸ਼ਨਾ. ਰੱਸੀ. ਡੋਰ। 3. ਤੜਾਗੀ. ਕਾਂਚੀ। 4. ਘੋੜੇ ਦੀ ਬਾਗ। 5. ਦੇਖੋ- ਰਸਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|