Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa-iṇ⒤. ਰਸ ਦੇ ਘਰ/ਸੁਖਾਂ ਦੇ ਭੰਡਾਰ ਵਿਚ ਭਾਵ ਪ੍ਰਭੂ ਵਿਚ। in thetreasure of elixir/delight viz., The Lord. ਉਦਾਹਰਨ: ਰਾਮ ਰਸਾਇਣਿ ਜੋ ਜਨ ਗੀਧੇ ॥ (ਰਸਾਂ ਦੇ ਘਰ ਵਿਚ). Raga Gaurhee 5, 163, 1:1 (P: 198). ਤੇਰਾ ਜਨੁ ਰਾਮ ਰਸਾਇਣਿ ਮਾਤਾ ॥ Raga Devgandhaaree 5, 21, 1:1 (P: 532).
|
SGGS Gurmukhi-English Dictionary |
in the treasure nectar, i.e., in God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਸਾਇਣ ਵਿੱਚ. ਰਸਾਯਨ ਮੇ. “ਤੇਰਾ ਜਨੁ ਰਾਮ ਰਸਾਇਣਿ ਮਾਤਾ.” (ਦੇਵ ਮਃ ੫) 2. ਰਸਾਯਨ ਦ੍ਵਾਰਾ. ਰਸਾਇਨ ਨਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|