Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaa-ee. 1. ਰਸ ਮਈ, ਰਸ ਦੇਣ ਵਾਲੀ। 2. ਰਸ ਮਈ ਕਰ ਲਈ, ਰੰਗ ਲਈ। 3. ਭਾਵ ਬਣਾਈ, ਭਖਾਈ। 1. enjoyable, succulent, luscious. 2. dyed, sweetened. 3. made. ਉਦਾਹਰਨਾ: 1. ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥ (ਰਸੀਲੀ ਬਣਾ). Raga Gaurhee 3, 26, 1:2 (P: 159). ਫਲ ਲਾਗੇ ਹਰਿ ਰਸਨ ਰਸਾਈ ॥ (ਰਸ ਦੇਣ ਵਾਲੇ). Raga Aaasaa 4, 59, 1:2 (P: 367). 2. ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥ Raga Aaasaa 1, Asatpadee 20, 7:2 (P: 421). 3. ਦੁਇ ਪੁਰਿ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ॥ Raga Raamkalee, Kabir, 2, 2:1 (P: 969).
|
SGGS Gurmukhi-English Dictionary |
[Per. n.] Access, quickness of apprehension
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. approach, access; process of ਰਸਣਾ and ਰਸਾਉਣਾ.
|
Mahan Kosh Encyclopedia |
ਦੇਖੋ- ਰਸਾਉਣਾ 4. “ਦੁਇ ਪੁਰ ਜੋਰਿ ਰਸਾਈ ਭਾਠੀ, ਪੀਉ ਮਹਾ ਰਸ ਭਾਰੀ.” (ਰਾਮ ਕਬੀਰ) 2. ਰਸ ਵਾਲੀ ਹੋਈ. ਦੇਖੋ- ਰਸਾਉਣਾ 2. “ਹਰਿਰਸ ਰਸਨ ਰਸਾਈ.” (ਸੋਰ ਮਃ ੩) 3. ਨਾਮ/n. ਰੁਸੂਖ਼। 4. ਪਹੁਚ. ਗਮ੍ਯਤਾ. ਫ਼ਾ. [رسائی] Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|