Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaaṫal⒤. ਪਾਤਾਲ/ਨਰਕ ਵਿਚ। hell, nether/under world. ਉਦਾਹਰਨ: ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤਾ ॥ Raga Sireeraag 5, Asatpadee 26, 7:4 (P: 71). ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥ (ਭਾਵ ਬਹੁਤ ਹੇਠਾਂ). Raga Saarang 5, 10, 3:2 (P: 1205).
|
SGGS Gurmukhi-English Dictionary |
[n. Sk.] Rasâ (earth) + tali (below), below the earth, nether-world
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰਸਾਤਲ (ਨਰਕ) ਵਿੱਚ. “ਚਿਤਿ ਨ ਆਇਓ ਪਾਰਬ੍ਰਹਮ, ਤਾ ਖੜਿ ਰਸਾਤਲਿ ਦੀਤ.” (ਸ੍ਰੀ ਅ: ਮਃ ੫) “ਇਨ ਸਨਬੰਧੀ ਰਸਾਤਲਿ ਜਾਇ.” (ਪ੍ਰਭਾ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|