Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasaalaa. ਰਸ ਵਾਲਾ। blissful, enjoyable, savoury, flavoury. ਉਦਾਹਰਨ: ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥ Raga Maajh 5, 15, 4:3 (P: 99). ਸਾਧ ਗਾਵਹਿ ਗੁਣ ਸਦਾ ਰਸਾਲਾ ॥ (ਰਸ ਵਾਲੇ/ਅਨੰਦੀ ਗੁਣ). Raga Soohee 5, 32, 1:2 (P: 743).
|
English Translation |
n.m. same as ਰਿਸਾਲਾ.
|
Mahan Kosh Encyclopedia |
ਵਿ. ਰਸ ਵਾਲਾ. “ਨਾਨਕ ਰੰਗਿ ਰਸਾਲਾ ਜੀਉ.” (ਮਾਝ ਮਃ ੫) 2. ਰਸ ਆਲਯ. ਰਸ ਦਾ ਘਰ. ਪ੍ਰੇਮ ਦਾ ਨਿਵਾਸ. “ਰਤੇ ਤੇਰੇ ਭਗਤ ਰਸਾਲੇ.” (ਜਪੁ) 3. ਅ਼. [رِسالہ] ਰਿਸਾਲਾ. ਵਿ. ਭੇਜਿਆ ਹੋਇਆ। 4. ਨਾਮ/n. ਘੁੜਚੜ੍ਹੀ ਫ਼ੌਜ. ਅਸ਼੍ਵਸੈਨਾ। 5. ਭੇਜੀਹੋਈ ਵਸਤੁ। 6. ਰਿਸਾਲਹ. ਛੋਟੀ ਕਿਤਾਬ (Pamphlet). 7. ਸੰ. ਦੁੱਬ। 8. ਦਾਖ। 9. ਜੀਭ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|