Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasee-aa. 1. ਰਸੀਲਾ, ਜਿਸ ਵਿਚ ਰਸ ਹੋਵੇ। 2. ਰਸ ਭੋਗਣ ਵਾਲਾ। 1. sweet, enjoyable. 2. enjoyer, reveller. ਉਦਾਹਰਨਾ: 1. ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ Raga Sireeraag 1, 25, 1:1 (P: 23). ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥ Raga Soohee 1, Chhant 3, 3:4 (P: 765). 2. ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ Raga Maajh 5, 28, 3:2 (P: 102).
|
SGGS Gurmukhi-English Dictionary |
[P. n.] One who is filled with delight, voluptuous, worldly pleasure-seeker
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m., adj. same as ਰਸਿਕ.
|
Mahan Kosh Encyclopedia |
(ਰਸਿਯਾ, ਰਸੀਅੜਾ) ਸੰ. रसिन्. ਵਿ. ਰਸ ਵਾਲਾ. ਰਸ ਲੈਣ ਵਾਲਾ. ਰਸਿਕ. “ਆਪੇ ਰਸੀਆ, ਆਪਿ ਰਸ.” (ਸ੍ਰੀ ਮਃ ੧) “ਇਕ ਅਧ ਨਾਇਰਸੀਅੜਾ.” (ਗਉ ਮਃ ੫) ਕੋਈ ਵਿਰਲਾ ਨਾਮਰਸੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|