Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raseeḋ. ਪੁਜਾ ਹੋਇਆ। reached. ਉਦਾਹਰਨ: ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ Raga Sireeraag 1, Asatpadee 1, 3:1 (P: 53).
|
SGGS Gurmukhi-English Dictionary |
reached.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. receipt, acknowledgement.
|
Mahan Kosh Encyclopedia |
ਫ਼ਾ. [رسِیدہ] ਰਸੀਦਹ. ਰਸੀਦਾ. ਵਿ. ਪਹੁਚਿਆ ਹੋਇਆ. “ਦਰਿ ਦਰਵੇਸ ਰਸੀਦ.” (ਸ੍ਰੀ ਅ: ਮਃ ੧) ਦਰਰਸੀਦਹ ਦਰਵੇਸ਼। 2. ਰਸੀਦ. ਨਾਮ/n. ਪਹੁਚ. ਗਮ੍ਯਤਾ. “ਜੇ ਕਰ ਤਹਾਂ ਰਸੀਦ ਤੁਮਾਰੀ.” (ਗੁਪ੍ਰਸੂ) 3. ਫ਼ਾ. [رسِید] ਕਿਸੇ ਵਸ੍ਤੁ ਦੇ ਪਹੁਚਣ ਦਾ ਇਕਰਾਰਨਾਮਾ. Receipt. ਜਿਵੇਂ- ਰਸੀਦ ਲੈਕੇ ਵਸਤੁ ਦਿੱਤੀ ਗਈ। 4. ਛੁੱਟੀ. ਰੁਖਸਤ. “ਸੰਧ੍ਯਾ ਹੋਤ ਰਸੀਦ.” (ਗੁਪ੍ਰਸੂ) 5. ਅ਼. [رشِید]ਵਿ. ਰਸ਼ੀਦ. ਹਦਾਯਤ ਪ੍ਰਾਪਤ ਕਰਨ ਵਾਲਾ। 6. ਹਦਾਯਤ ਪੁਰ ਚਲਣ ਵਾਲਾ। 7. ਸਮਝ ਵਾਲਾ। 8. ਰਪੋਟ (report) ਲਈ ਭੀ ਭਾਈ ਸੰਤੋਖ ਸਿੰਘ ਜੀ ਨੇ ਇਹ ਸ਼ਬਦ ਵਰਤਿਆ ਹੈ- “ਸੇਵਹੁ ਸਭ ਨਿਤ ਦੇਹੁ ਰਸੀਦ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|