Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raso-ee. ਰਸੋਈ। kitchen. ਉਦਾਹਰਨ: ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥ Raga Gaurhee, Kabir, Asatpadee 41, 2:2 (P: 331).
|
SGGS Gurmukhi-English Dictionary |
kitchen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. kitchen, pantry; cooked food.
|
Mahan Kosh Encyclopedia |
(ਰਸੋਇ) ਨਾਮ/n. ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. “ਸੂਤਕ ਪਵੈ ਰਸੋਇ.” (ਵਾਰ ਆਸਾ) “ਉਚੇ ਮੰਦਰ ਸਾਲ ਰਸੋਈ.” (ਸੂਹੀ ਰਵਿਦਾਸ) 2. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|