Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaṇ⒰. 1. ਰਹਿਣਾ। 2. ਪੇਸ਼ (ਜਾਣੀ), ਟਿਕ (ਸਕਨਾ)। 3. ਟਿਕਣਾ। 4. ਨਿਵਾਸ, ਟਿਕਾਣਾ। 1. remain, live. 2. stand up. 3. abide, save. 4. abide. ਉਦਾਹਰਨਾ: 1. ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥ Japujee, Guru Nanak Dev, 28:22 (P: 6). ਉਦਾਹਰਨ: ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ (ਰਿਹਾ, ਜੀਵਿਆ). Raga Sireeraag 5, 89, 2:1 (P: 49). 2. ਤਿਨ ਆਗਲੜੈ ਮੈ ਰਹਣੁ ਨ ਜਾਇ ॥ Raga Sireeraag, Trilochan, 2, 1:2 (P: 92). 3. ਮਰਣੁ ਲਿਖਾਇ ਆਏ ਨਹੀ ਰਹਣੁ ॥ Raga Gaurhee 1. 9, 1:1 (P: 153). ਹੋਛੀ ਸਰਣਿ ਪਇਆ ਰਹਣੁ ਨ ਪਾਈ ॥ (ਟਿਕਾਉ, ਰਹਿਣਾ). Raga Aaasaa 5, 4, 3:3 (P: 371). 4. ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥ Raga Raamkalee 3, Vaar 6, Salok, 3, 2:4 (P: 949).
|
Mahan Kosh Encyclopedia |
ਦੇਖੋ- ਰਹਣਾ 2. “ਰਹਣੁ ਨਹੀ ਸੰਸਾਰੇ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|