Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhṫaa. 1. ਰੁਕ ਜਾਂਦਾ। 2. ਰਹਿੰਦਾ ਹੈ। 3. ਮੁਕਤ ਹੋ ਜਾਣਾ, ਛੁੱਟ ਜਾਣਾ। 4. ਰਹਿੰਦੀ ਹੈ ਭਾਵ ਨਿਭ ਜਾਂਦੀ ਹੈ। 5. ਪਰ੍ਹੇ ਹੈ। 1. ceases, controls. 2. abides. 3. rises above. 4. preserved. 5. beyond. ਉਦਾਹਰਨਾ: 1. ਕਉਣ ਸੁ ਅਖਰੁ ਜਿਤੁ ਧਾਵਤੁ ਰਹਤਾ ॥ Raga Maajh 5, Asatpadee 36, 4:1 (P: 131). 2. ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨਾ ਪਾਇਆ ॥ Raga Gaurhee 5, 164, 1:1 (P: 216). ਉਦਾਹਰਨ: ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ (ਭਾਵ ਅੰਨ ਨਹੀਂ ਖਾਂਦਾ). Raga Parbhaatee 5, Asatpadee 2, 6:3 (P: 1348). 3. ਵਰਨ ਚਿਹਨ ਸਗਲਹ ਤੇ ਰਹਤਾ ॥ Raga Gaurhee 5, Baavan Akhree, 46:7 (P: 260). 4. ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ (ਪ੍ਰਤਿਗਿਆ (ਧਰਮ) ਨਿਭਾ ਆਉਂਦੀ ਹੈ). Raga Gaurhee 5, Sukhmanee 6, 2:7 (P: 270). 5. ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥ Raga Goojree 5, 11, 1:2 (P: 498).
|
|