Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhan⒰. ਰਹਿਣਾ, ਨਿਵਾਸ, ਟਿਕਾਉ। stay, survive, live. ਉਦਾਹਰਨ: ਰਹਨੁ ਨਹੀ ਗਹੁ ਕਿਤਨੋ ॥ Raga Gaurhee 5, 148, 1:2 (P: 212). ਰੋਗ ਬੰਧ ਰਹਨੁ ਰਤੀ ਨ ਪਾਵੈ ॥ Raga Bhairo 5, 20, 3:3 (P: 1141).
|
Mahan Kosh Encyclopedia |
ਦੇਖੋ- ਰਹਣਾ 2. “ਰਹਨੁ ਨਹੀ, ਗਹੁ ਕਿਤਨੋ.” (ਗਉ ਮਃ ੫) ਰਹਿਣਾ ਨਹੀਂ, ਪਰ ਪਕੜ (ਗਰਿਫ਼੍ਤ) ਕਿੰਨੀ ਹੈ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|