Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhsee. 1. ਰਹੇ ਗਾ। 2. ਅਨੰਦ ਹੋਈ। 3. ਅਨੰਦ ਰੂਪ। 1. abide. 2. delighted. 3. happy. ਉਦਾਹਰਨਾ: 1. ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥ Raga Gaurhee 1, 13, 1:1 (P: 154). 2. ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥ Raga Gaurhee 1, Chhant 1, 4:3 (P: 242). ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿਰਾਮ ਜੀਉ ॥ (ਖੁਸ਼ ਹੋਈ). Raga Soohee 1, Chhant 1, 4:2 (P: 764). 3. ਰਹਸੀ ਰਾਮੁ ਰਿਦੈ ਇਕ ਭਾਇ ॥ Raga Raamkalee 1, Oankaar, 10:7 (P: 931).
|
Mahan Kosh Encyclopedia |
(ਰਹਸਿਅੜੀ) ਸਹਰਸ਼ ਹੋਈ. ਦੇਖੋ- ਰਹਸਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|