Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahas⒰. ਖਿੜਾਉ, ਖੁਸ਼ੀ, ਅਨੰਦ। delight, joy, bliss, relish, happiness. ਉਦਾਹਰਨ: ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦ ਰਹਸੁ ਜੀਉ ॥ Raga Gaurhee 4, 66, 3:3 (P: 173). ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥ Raga Bhairo 1, 3, 1:2 (P: 1126).
|
Mahan Kosh Encyclopedia |
ਦੇਖੋ- ਰਹਸ। 2. ਹਰਸ਼. ਆਨੰਦ. “ਸਾਂਤਿ ਸਹਜੁ ਰਹਸੁ ਮਨਿ ਉਪਜਿਓ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|